Home    |    About Us    |    Contact Us +91-175-5008273 dailypresspublic@gmail.com
ਪੰਜਾਬ ਭਾਰਤ ਅਮਰੀਕਾ/ਕੈਨੇਡਾ ਅੰਤਰ-ਰਾਸ਼ਟਰੀ ਖਾਸ ਮੁਲਾਕਾਤ ਖੇਡ ਸੰਸਾਰ ਮਨੋਰੰਜਨ ਧਰਮ-ਕਰਮ ਆਪਣੀ ਰਸੋਈ ਕਾਰੋਬਾਰ ਸੰਪਾਦਕੀ
ਫੇਸਬੁੱਕ 'ਤੇ ਛਾਏ ਖੱਟਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ...

ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਅਹੁਦੇ ਲਈ ਚੁਣੇ ਜਾਣ ਤੋਂ ਬਾਅਦ ਮਨੋਹਰ ਲਾਲ ਖੱਟਰ ਫੇਸਬੁੱਕ 'ਤੇ ਵੀ ਛਾਂ ਗਏ ਹਨ। ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਹੁਣ ਤੱਕ ਫੇਸਬੁੱਕ 'ਤੇ ਉਨ੍ਹਾਂ ਨਾਲ 12,000 ਤੋਂ ਵੱਧ ਲੋਕ ਜੁੜ ਚੁੱਕੇ ਹਨ। ਉਨ੍ਹਾਂ ਦੇ ਫੇਸਬੁੱਕ ਪੇਜ ਨੂੰ ਹੁਣ ਤੱਕ ਵੱਡੀ ਗਿਣਤੀ 'ਚ ਲਾਈਕਸ ਮਿਲ ਚੁੱਕੇ ਹਨ। ਮੁੱਖ ਮੰਤਰੀ ਅਹੁਦੇ ਲਈ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪਹਿਲਾਂ ਤੋਂ ਹੀ ਸਰਗਰਮ ਵੀ ਹੋ ... Read More

ਸ਼ੇਅਰ ਬਾਜ਼ਾਰਾਂ ਨੇ ਖੁਸ਼ੀ-ਖੁਸ਼ੀ ਵਿਦਾ ਕੀਤਾ ਸੰਮਤ 2070...

ਮੁੰਬਈ - ਦੇਸ਼ ਦੇ ਸ਼ੇਅਰ ਬਾਜ਼ਾਰਾਂ ਨੇ ਸੰਮਤ ਸਾਲ 2070 ਖੁਸ਼ੀ-ਖੁਸ਼ੀ ਵਿਦਾ ਕੀਤਾ। ਮੁੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 212 ਅੰਕ ਚੜ੍ਹ ਕੇ 1 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਨਰਿੰਦਰ ਮੋਦੀ ਸਰਕਾਰ ਵਲੋਂ ਕੀਤੇ ਗਏ ਆਰਥਿਕ ਸੁਧਾਰਾਂ ਨੂੰ ਅੱਗੇ ਵਧਾਉਣ ਅਤੇ ਮੌਜੂਦਾ ਤਿਓਹਾਰੀ ਸੈਸ਼ਨ 'ਚ ਕੰਪਨੀਆਂ ਦੀ ਆਮਦਨ ਵਧਣ ਦੀ ਉਮੀਦ ਦਰਮਿਆਨ ਬਾਜ਼ਾਰ 'ਚ ਤੇਜ਼ੀ ਆਈ ਹੈ। ਬੀਤੇ 3 ਸੈਸ਼ਨਾਂ 'ਚ 576.31 ਅੰਕ ਦਾ ਵਾਧਾ ਦਰਜ ਕਰਨ ਵਾਲਾ ਮੁੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰ... Read More

ਸੇਰੇਨਾ ਨੂੰ ਹਾਲੇਪ ਨੇ ਹਰਾ ਕੇ ਫੈਲਾਈ ਸਨਸਨੀ...

ਹਾਰ ਤੋਂ ਨਿਰਾਸ਼ ਨੰਬਰ ਇਕ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ। ਸਿੰਗਾਪੁਰ - ਸਿਮੋਨਾ ਹਾਲੇਪ ਨੇ ਡਬਲਯੂ. ਟੀ. ਏ. ਫਾਈਨਲਸ ਵਿਚ ਅੱਜ ਇਥੇ ਸੇਰੇਨਾ ਵਿਲੀਅਮਸ ਨੂੰ 6-0, 6-2 ਨਾਲ ਹਰਾ ਕੇ ਸਭ ਤੋਂ ਵੱਡਾ ਉਲਟਫੇਰ ਕੀਤਾ। ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰਨ ਸੇਰੇਨਾ ਦੀ ਪਿਛਲੇ 16 ਸਾਲਾਂ ਵਿਚ ਇਹ ਸਭ ਤੋਂ ਕਰਾਰੀ ਹਾਰ ਹੈ, ਜਿਸ ਵਿਚ ਉਸ ਦੀਆਂ ਲਗਾਤਾਰ ਤੀਜੇ ਸਾਲ ਦਾ ਆਖਰੀ ਖਿਤਾਬ ਜਿੱਤਣ ਦੀਆਂ ਸੰਭਾਵਨਾਵਾਂ ਘੱਟ ਹੋ ਗਈਆਂ ਹਨ।... Read More

ਵਾਲਸ਼ ਨੇ ਵਾਪਸ ਲਿਆ ਅਸਤੀਫਾ...

ਨਵੀਂ ਦਿੱਲੀ, ਭਾਰੀਤ ਹਾਕੀ ਨੂੰ ਵੱਡਾ ਸੁੱਖ ਦਾ ਸਾਹ ਦਿੰਦੇ ਹੋਏ ਟੀਮ ਦੇ ਕੋਚ ਟੈਰੀ ਵਾਲਸ਼ ਨੇ ਬੁੱਧਵਾਰ ਨੂੰ ਭਾਰਤੀ ਖੇਡ ਅਥਾਰਟੀ (ਸਾਈ) ਨਾਲ ਹੋਈ ਮੀਟਿੰਗ ਤੋਂ ਬਾਅਦ ਆਪਣਾ ਅਸਤੀਫਾ ਵਾਪਸ ਲੈ ਲਿਆ। ਭਾਰਤੀ ਹਾਕੀ ਟੀਮ ਨੂੰ 16 ਸਾਲਾਂ ਦੇ ਲੰਬੇ ਫਰਕ ਤੋਂ ਬਾਅਦ ਇੰਚੀਓਨ ਵਿਚ ਖਤਮ ਹੋਈਆਂ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਫਲ ਕੋਚ ਵਾਲਸ਼ ਨੇ ਭੁਗਤਾਨ ਵਿਵਾਦ ਤੋਂ ਬਾਅਦ ਮੰਗਲਵਾਰ ਨੂੰ ਆਪਣੇ ਅਹ... Read More

'ਨੈੱਟ ਗੇਂਦਬਾਜ਼' ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਸ਼ੁਰੂ ਕਰੇਗਾ...

ਮੈਲਬੋਰਨ - ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਕ੍ਰਿਕਟ ਵਿਸ਼ਵ ਕੱਪ ਸ਼ੁਰੂ ਹੋਣ ਵਿਚ ਕਰੀਬ 100 ਦਿਨ ਬਾਕੀ ਬਚੇ ਹਨ ਤੇ ਆਯੋਜਕ ਕੱਲ ਤੋਂ ਬ੍ਰਿਸਬੇਨ ਸਥਿਤ ਐਲਨ ਬਾਰਡਰ ਫੀਲਡ 'ਤੇ ਅਧਿਕਾਰਕ 'ਨੈੱਟ ਗੇਂਦਬਾਜ਼' ਪ੍ਰੋਗਰਾਮ ਸ਼ੁਰੂ ਕਰਨਗੇ। ਟੂਰਨਾਮੈਂਟ ਵਿਚ 1500 ਨੈੱਟ ਗੇਂਦਬਾਜ਼ਾਂ ਦੀ ਲੋੜ ਹੈ ਤੇ ਸੰਭਾਵਿਤਾਂ ਦੀ ਚੋਣ ਮੈਥਿਊ ਹੇਡਨ ਆਪਣੀ ਪਾਰਖੀ ਨਜ਼ਰਾਂ ਨਾਲ ਕਰਨਗੇ। ਆਮ ਤੌਰ 'ਤੇ ਇਹ ਨੈੱਟ ਗੇਂਦਬਾਜ਼ ਉੱਚ ਪੱਧਰੀ ਕ੍ਰਿਕਟ ਕਲੱਬ ਲਈ ਜਾਂਦੇ ਹਨ ਤੇ ... Read More

ਭਾਰਤ ਦੌਰੇ 'ਤੇ ਆਉਣਾ ਸ਼ੱਕੀ ਸੰਗਾਕਾਰਾ ਦਾ ...

ਕੋਲੰਬੋ, ਸ਼੍ਰੀਲੰਕਾ ਦੇ ਅਨੁਭਵੀ ਬੱਲੇਬਾਜ਼ ਕੁਮਾਰ ਸੰਗਾਕਾਰਾ ਦਾ ਪੰਜ ਮੈਚਾਂ ਦੀ ਵਨ ਡੇ ਲੜੀ ਲਈ ਭਾਰਤ ਦੌਰੇ 'ਤੇ ਆਉਣਾ ਸ਼ੱਕੀ ਹੈ। ਟੀਮ ਸੂਤਰਾਂ ਨੇ ਦੱਸਿਆ ਕਿ ਸੰਗਾਕਾਰਾ ਦੀ ਪਿੱਠ ਵਿਚ ਮਾਮੂਲੀ ਸੱਟ ਲੱਗੀ ਹੋਈ ਹੈ। ਸੰਗਾਕਾਰਾ ਨੇ ਵੈਸਟਇੰਡੀਜ਼ ਟੀਮ ਦੇ ਭਾਰਤ ਦੌਰਾ ਵਿਚਾਲੇ ਵਿਚ ਰੱਦ ਕੀਤੇ ਜਾਣ ਤੋਂ ਬਾਅਦ ਆਨਨ-ਫਾਨਨ ਵਿਚ ਸ਼੍ਰੀਲੰਕਾ ਵਿਰੁੱਧ ਲੜੀ ਦੇ ਆਯੋਜਨ 'ਤੇ ਸਵਾਲ ਉਠਾਇਆ ਸੀ।... Read More

ਮੱਧ ਖੇਤਰ ਵੱਡੇ ਸਕੋਰ ਵੱਲ ਓਝਾ ਤੇ ਸਕਸੈਨਾ ਦੇ ਸੈਂਕੜਿਆਂ ਨਾਲ ...

ਮੋਹਾਲੀ - ਨਮਨ ਓਝਾ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅੱਜ ਇੱਥੇ ਅਜੇਤੂ ਸੈਂਕੜਾ ਲਗਾਇਆ ਤੇ ਇਕ ਹੋਰ ਸੈਂਕੜਾਧਾਰੀ ਜਲਦ ਸਕਸੈਨਾ ਨਾਲ ਮਿਲ ਕੇ ਮੱਧ ਖੇਤਰ ਨੂੰ ਉਤਰ ਖੇਤਰ ਵਿਰੁੱਧ ਦਲੀਪ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਵੱਡੇ ਸਕੋਰ ਵੱਲ ਲੈ ਗਏ। ਓਝਾ ਹੁਣ ਵੀ 122 ਦੌੜਾਂ ਬਣਾ ਕੇ ਖੇਡ ਰਿਹਾ ਹੈ। ਉਸ ਨੇ ਸਲਾਮੀ ਬੱਲੇਬਾਜ਼ ਸਕਸੈਨਾ (110) ਨਾਲ ਤੀਜੀ ਵਿਕਟ ਲਈ 140 ਦੌੜਾਂ ਤੇ ਅਸ਼ੋਕ ਮਨੇਰੀਆ (ਅਜੇਤੂ 53) ਨਾਲ ਚੌਥੀ... Read More

ਮੋਦੀ ਨੇ ਸਲਮਾਨ ਦੀ ਕੀਤੀ ਤਾਰੀਫ ਸਫਾਈ ਮੁਹਿੰਮ ਨੂੰ ਉਤਸ਼ਾਹ ਦੇਣ ਲਈ...

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਤਾਰੀਫ ਕੀਤੀ ਹੈ। ਆਪਣੇ ਟਵਿਟਰ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਲਮਾਨ ਦਾ ਇਹ ਯਤਨ ਕਾਬਿਲ-ਏ-ਤਾਰੀਫ ਹੈ ਅਤੇ ਇਸ ਨਾਲ ਵੱਡੀ ਗਿਣਤੀ ਵਿਚ ਲੋਕਾਂ ਨੂੰ ਸਵੱਛ ਭਾਰਤ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਮਿਲੇਗੀ। ਪ੍ਰਧਾਨ ਮੰਤਰੀ ਦੀ ਇਹ ਪ੍ਰਤਿਕਿਰਿਆ ਸਲਮਾਨ ਖਾਨ ਵਲੋਂ ਬੁੱਧ... Read More

ਆਮਿਰ ਖਾਨ ਨਾਲ 'ਸੱਤਿਆਮੇਵ ਜਯਤੇ' 'ਚ ਰੂ-ਬ-ਰੂ ਹੋਏ ਸਲਮਾਨ ਖਾਨ ...

ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਨੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੇ ਸ਼ੋਅ ਸੱਤਿਆਮੇਵ ਜਯਤੇ ਵਿਚ ਆਪਣੀ ਐਂਟਰੀ ਕੀਤੀ। ਇਸ ਸ਼ੋਅ 'ਚ ਸਲਮਾਨ ਖਾਨ ਆਪਣੇ ਇਕ ਫੈਨ ਨਾਲ ਗੱਲਬਾਤ ਕਰਦੇ ਦਿਖਾਈ ਦੇਣਗੇ। ਸਲਮਾਨ ਦੇ ਇਸ ਫੈਨ ਦੀ ਸਲਮਾਨ ਖਾਨ ਨੇ ਮਦਦ ਕੀਤੀ ਸੀ, ਜਿਸ ਦਾ ਧੰਨਵਾਦ ਕਰਨ ਦੀ ਉਨ੍ਹਾਂ ਦੀ ਕਾਫੀ ਇੱਛਾ ਸੀ। ਇਸੇ ਵਜ੍ਹਾ ਕਾਰਨ ਆਮਿਰ ਖਾਨ ਨੇ ਸਲਮਾਨ ਖਾਨ ਨੂੰ ਆਪਣੇ ਸ਼ੋਅ 'ਚ ਬੁਲਾਉਣ ਦਾ ਫੈਸਲਾ ਕੀਤਾ। ਇਹ ਐਪੀਸੋਡ ਇਸੇ ਹ... Read More

 
ਭਾਰਤ >>

ਫੇਸਬੁੱਕ 'ਤੇ ਛਾਏ ਖੱਟਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ
ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਅਹੁਦੇ ਲਈ ਚੁਣੇ ਜਾਣ ਤੋਂ ਬਾਅਦ ਮਨੋਹਰ ਲਾਲ ਖੱਟਰ ਫੇਸਬੁ...

ਸ਼ੇਅਰ ਬਾਜ਼ਾਰਾਂ ਨੇ ਖੁਸ਼ੀ-ਖੁਸ਼ੀ ਵਿਦਾ ਕੀਤਾ ਸੰਮਤ 2070

ਸੀ.ਬੀ.ਆਈ ਵੱਲੋਂ ਰਿਸ਼ਵਤ ਲੈਣ ਦੇ ਦੋਸ਼ 'ਚ ਰੇਲਵੇ ਅਧਿਕਾਰੀ ਗ੍ਰਿਫਤਾਰ

ਰਾਸ਼ਟਰਪਤੀ ਪ੍ਰਣਾਬ ਮੁਖਰਜੀ ਰਾਸ਼ਟਰਪਤੀ ਨੇ ਕਿਹਾ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਓ

ਸਮੁੱਚੇ ਸੁਖੋਈ-30 ਜਹਾਜ਼ਾਂ ਦੀ ਉਡਾਣ ਰੋਕ ਦਿੱਤੀ ਗਈ ਹੈ

ਮੋਦੀ ਨੇ ਸਿਆਚਿਨ ਚ ਆਰਮੀ ਤੇ ਕਸ਼ਮੀਰ ਦੇ ਹੜ੍ਹ ਪੀੜਤਾਂ ਨਾਲ ਮਨਾਈ ਦਿਵਾਲੀ

ਸਭ ਤੋਂ ਘੈਂਟ ਬੌਸ ਇਹ ਹਨ ਦੁਨੀਆ ਦੇ

ਮਿਸ ਯੂਨੀਵਰਸ ਦੀਆਂ ਨਿੱਜੀ ਤਸਵੀਰਾਂ

ਪੰਜਾਬ >>

ਮਾਰਕੀਟ ਕਮੇਟੀ ਦੇ ਚੇਅਰਮੈਨ ਗਰੇਵਾਲ ਦੀ ਤਾਜਪੋਸ਼ੀ ਹੋਈ
ਭਗਤਾ ਭਾਈਕਾ,- ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਮਾਰਕ...

ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਦੇ ਰੋਸ ਵਜੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਰਾਮ ਨਿਵਾਸ ਗਰਗ ਨੂੰ ਪ੍ਰਧਾਨਗੀ ਤੋਂ ਲਾਹਿਆ

ਡਾ.ਪਰਮਜੀਤ ਸਿੰਘ ਕਲਸੀ ਅੰਤਰਰਾਸ਼ਟਰੀ ਏਕਤਾ ਅਵਾਰਡ ਅਤੇ ਗੋਲਡ ਮੈਡਲ ਨਾਲ ਸਨਮਾਨਿਤ

ਆਬੂਧਾਬੀ ਦੀ ਜੇਲ੍ਹ 'ਚ ਫਸੇ 11 ਪੰਜਾਬੀਆਂ ਦੇ ਪਰਿਵਾਰ ਸ. ਓਬਰਾਏ ਨੂੰ ਮਿਲੇ

ਸਰਬੱਤ ਦਾ ਭਲਾ ਟਰੱਸਟ ਵਲੋਂ ਵਾਣੀ ਸਕੂਲ ਨੂੰ ਸਕੂਲ ਬੱਸ ਭੇਂਟ

ਪਟਿਆਲਾ ਸੈਂਟਰਲ ਜੇਲ• 'ਚ ਸਰਬੱਤ ਦਾ ਭਲਾ ਟਰੱਸਟ ਵੱਲੋਂ 28ਵਾਂ ਅੱਖਾਂ ਦਾ ਚੈਕਅਪ ਕੈਂਪ ਆਯੋਜਿਤ

ਯੋਜਨਾ ਨਾਕਾਮ ਗਾਇਕ ਯੋ ਯੋ ਹਨੀ ਸਿੰਘ ਨੂੰ ਅਗਵਾ ਕਰਨ ਦੀ

ਅੰਤਰ-ਰਾਸ਼ਟਰੀ >>

ਚੀਨ ਦਾ ਲੂਨਰ ਆਰਬੀਟਰ ਚੰਦਰਮਾ 'ਤੇ ਜਾਵੇਗਾ
ਬੀਜਿੰਗ- ਚੀਨ ਚੰਦਰਮਾ ਲਈ ਪਹਿਲੀ ਵਾਰ ਅਜਿਹੀ ਪੁਲਾੜ ਗੱਡੀ 'ਲੂਨਰ ਆਰਬੀਟਰ' ਭੇਜਣ ਜਾ ਰਿਹਾ ਹੈ...

100 ਤੋਂ ਜ਼ਿਆਦਾ ਉਮਰ ਦੇ ਲੋਕ ਚੀਨ 'ਚ ਰਹਿੰਦੇ ਹਨ

'ਕੁੰਗਫੂ ਯੋਗ 'ਸਾਂਝੇ ਰੂਪ 'ਚ ਬਣਾਉਣਗੀਆਂ ਭਾਰਤੀ ਚੀਨੀ ਕੰਪਨੀਆਂ

ਕੈਨੇਡਾ ਦੀ ਸੰਸਦ 'ਤੇ ਹਮਲਾ ਬਹੁਤ ਪਰੇਸ਼ਾਨ ਕਰਨ ਵਾਲਾ :ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਖੇਡ ਮੇਲਾ' 26 ਅਕਤੂਬਰ ਨੂੰ

ਨਿਸ਼ਾਨੇ 'ਤੇ ਮੋਬਾਇਲ ਫੋਨ ਹੁਣ ਹੈਕਰਾਂ ਦੇ

ਹਿੰਦੂਆਂ ਨੂੰ ਮਿਲੇਗੀ ਭਾਰਤੀ ਨਾਗਰਿਕਤਾ !ਪਾਕਿਸਤਾਨ ਤੋਂ ਆਏ

ਪੁਲਾੜ ਸਹਿਯੋਗ ਬਾਰੇ ਸਮਝੌਤਾ ਭਾਰਤ ਤੇ ਮੈਕਸੀਕੋ ਦਰਮਿਆਨ

ਅਮਰੀਕਾ/ਕੈਨੇਡਾ >>

ਹੁਣ ਧਰਤੀ 'ਤੇ ਵੀ ਹੋਵੇਗੀ ਮੰਗਲ 'ਤੇ ਜੀਵਨ ਦੀ ਖੋਜ
ਕੈਲੀਫੋਰਨੀਆ-ਇਹ ਸੁਣਨ 'ਚ ਥੋੜਾ ਅਜੀਬ ਲੱਗ ਸਕਦਾ ਹੈ ਪਰ ਹੈ ਬਹੁਤ ਦਿਲਚਸਪ ਕਿ ਬੰਜਰ ਅਤੇ ਪਥਰੀ...

ਓਬਾਮਾ ਨੇ ਸਿਰ ਕਲਮ ਕੀਤੇ ਜਾਣ ਦੀ ਕੀਤੀ ਸਖ਼ਤ ਆਲੋਚਨਾ

ਅਮਰੀਕਾ ਵਿਚ ਇੱਕ ਸਿੱਖ ਨੌਜਵਾਨ ਅਤੇ ਉਸਦੀ ਮਾਂ ਨੂੰ ਨਿਸ਼ਾਨਾ ਬਣਾਇਆ ਗਿਆ

ਅਮਰੀਕਾ ਜ਼ਿਆਦਾਤਰ ਉਦਯੋਗਿਕ੍ਰਿਤ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਉਭਰਿਆ

ਓਬਾਮਾ ਨੇ ਅਰਥਵਿਵਸਥਾ ਦੇ ਆਪਣੇ ਏਜੰਡੇ 'ਤੇ ਜ਼ੋਰ ਦਿੱਤਾ

ਅਮਰੀਕਾ, ਫਰਾਂਸ ਰੂਸ ਖਿਲਾਫ ਨਵੀਆਂ ਪਾਬੰਦੀਆਂ 'ਤੇ ਸਹਿਮਤ

ਅਮਰੀਕਾ ਨੇ ਬੀਤੇ 51 ਮਹੀਨਿਆਂ 'ਚ 94 ਲੱਖ ਲੋਕਾਂ ਨੂੰ ਦਿੱਤਾ ਰੋਜ਼ਗਾਰ : ਓਬਾਮਾ

ਸੀਰੀਆਈ ਵਿਦਰੋਹੀਆਂ ਦੇ ਲਈ 50 ਕਰੋੜ ਡਾਲਰ ਮਨਜ਼ੂਰ ਕਰਨ ਦੀ ਅਪੀਲ

ਰੰਗੀਨ ਮਿਜ਼ਾਜ >>

ਮੋਦੀ ਨੇ ਸਲਮਾਨ ਦੀ ਕੀਤੀ ਤਾਰੀਫ ਸਫਾਈ ਮੁਹਿੰਮ ਨੂੰ ਉਤਸ਼ਾਹ ਦੇਣ ਲਈ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ...

ਆਮਿਰ ਖਾਨ ਨਾਲ 'ਸੱਤਿਆਮੇਵ ਜਯਤੇ' 'ਚ ਰੂ-ਬ-ਰੂ ਹੋਏ ਸਲਮਾਨ ਖਾਨ

'ਮਿਸ਼ਨਰੀਜ਼ ਆਫ਼ ਚੈਰਿਟੀ' ਦੇ ਮੰਦਬੁੱਧੀ ਬੱਚਿਆਂ ਨਾਲ ਮਨਾਈ ਦੀਵਾਲੀ ਮਿਸ ਪੂਜਾ ਨੇ

ਫਿਲਮਾਂ ਦੀ ਪ੍ਰਮੋਸ਼ਨ ਲਈ ਟਵਿੱਟਰ ਨਾਲ ਜੁੜੇ ਗੋਵਿੰਦਾ

ਮਿਲੋ ਸਟਾਰ ਸਲਮਾਨ ਖਾਨ ਦੀ ਨਵੀਂ ਭੈਣ ਨੂੰ

ਜੌਹਰ ਦੀ ਅਪੀਲ ਨੂੰ ਕੀਤਾ ਰੱਦ ਲਖਨਊ ਦੀ ਅਦਾਲਤ ਨੇ ਕਰਨ

ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਸਨਾ ਖਾਨ ਨਿਕਲੀ ਵਿਆਹੁਤਾ

ਝਾੜੂ ਲਗਾ ਕੇ ਆਮਿਰ ਸਮੇਤ ਕਈਆਂ ਨੂੰ ਕੀਤਾ ਨਾਮੀਨੇਟ ਸਲਮਾਨ ਨੇ

ਖੇਡ ਸੰਸਾਰ >>

ਸੇਰੇਨਾ ਨੂੰ ਹਾਲੇਪ ਨੇ ਹਰਾ ਕੇ ਫੈਲਾਈ ਸਨਸਨੀ
ਹਾਰ ਤੋਂ ਨਿਰਾਸ਼ ਨੰਬਰ ਇਕ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ। ਸਿੰਗਾਪੁਰ - ਸਿਮੋਨਾ ਹਾਲੇਪ ...

ਵਾਲਸ਼ ਨੇ ਵਾਪਸ ਲਿਆ ਅਸਤੀਫਾ

'ਨੈੱਟ ਗੇਂਦਬਾਜ਼' ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਸ਼ੁਰੂ ਕਰੇਗਾ

ਭਾਰਤ ਦੌਰੇ 'ਤੇ ਆਉਣਾ ਸ਼ੱਕੀ ਸੰਗਾਕਾਰਾ ਦਾ

ਮੱਧ ਖੇਤਰ ਵੱਡੇ ਸਕੋਰ ਵੱਲ ਓਝਾ ਤੇ ਸਕਸੈਨਾ ਦੇ ਸੈਂਕੜਿਆਂ ਨਾਲ

ਕੋਚ ਸੰਧੂ ਤੇ ਭਾਰਤੀ ਦਲ ਦਾ ਮੁਖੀ, ਮੁੱਕੇਬਾਜ਼ ਸਰਿਤਾ ਦੇਵੀ ਮੁਅੱਤਲ

ਅੰਡਰ-16 ਖਿਤਾਬ ਕਰਮਨ ਕੌਰ ਨੇ ਜਿੱਤਿਆ

24 ਘੰਟਿਆਂ 'ਤੇ ਮੰਗੀ ਰਿਪੋਰਟ ਖੇਡ ਮੰਤਰੀ ਨੇ ਵਾਲਸ਼ ਦੇ ਅਸਤੀਫੇ 'ਤੇ

Home    |    About Us    |    Contact Us +91-175-5008273 dailypresspublic@gmail.com